Latest Punjabi Status For Whatsapp Instagram Share it

ਅੱਥਰੇ ਏ ਹੁੰਦੇ ਕਦੇ ਹੱਥ ਆਉਂਦੇ
ਨਾ ਜੱਟ ਜਾਤ ਦੂਜਾ ਪਰਛਾਵਾਂ ਨੱਖਰੋ


ਮੈਨੂੰ ਪਿਆਰ ਕਰੋ ਜਾਂ ਮੈਨੂੰ ਨਫ਼ਰਤ ਕਰੋ. ਹਾਲਾਂਕਿ,
ਤੁਸੀਂ ਮੈਨੂੰ ਕਦੇ ਬਦਲਣ ਦੇ ਸੰਕੇਤ ਨਹੀਂ ਦਿਖਾ ਸਕੋਗੇ


ਧੋਖੇ 👊 ਤੇ ਇਹਸਾਨ 🙏ਸਭ ਦੇ ਯਾਦ ਨੇ
tym⏰ ਆਉਣ ਤੇ ਸਬ ਮੋੜ 🤙🏻 ਦਿਆਂ ਗੇ


ਮੈਂ ਸਹੀ ਵਿਅਕਤੀ ਹਾਂ ਹਾਲਾਂਕਿ ਮੈਨੂੰ ਆਪਣਾ ਚਤੁਰ
ਪੱਖ ਦਿਖਾਉਣ ਦੀ ਪ੍ਰੇਰਣਾ ਨਹੀਂ ਦੇਣੀ ਚਾਹੀਦੀ


ਯਾਰ ਯਾਰਾਂ ਦੇ ਨੇ ਯਾਰ ਪਰਛਾਵੇਂ ਬਣ ਨਾਲ ਨਾਲ ਤੁਰਦੇ ਨਾ
ਮੈਂ ਕੋਲ #ਪਿਸਟਲ🔫 ਰੱਖਾਂ,,,ਨਾ ਰੱਖਾਂ #ਕਿਰਪਾਨਾਂ⚔…#
ਜਿੱਗਰੀ #ਯਾਰ👬ਹੀ #ਚਾਰ ਵਥੇਰੇ🏌🏻🏌🏻,,,,
ਜਿਹੜੇ ਵਾਰਨ #ਜਾਨਾਂ # 👉ਸਭ💎#ਹੀਰੇ ਜਿਹੇ#ਮਿਲੇ😙 ਜਿਹੜੇ👬#ਯਾਰ ਨੇ …


ਦੁਨੀਆਂ 🌎ਜਿੱਤ ✌️ਕਿ ਦੱਸ ਕੀ ਕਰੇਗਾ ?
ਦਿਲ 💓ਜਿੱਤਿਆ ਕਰ ☺️ਭਲਿਆਂ ਤਰਜੇਂਗਾਂ।#💞


status-image

ਲੇਖੇ ਤਾਂ ਮਿੱਤਰਾਂ ਸਾਫ ਨੀਤਾਂ ਦੇ ਹੋਣੇ ਆ | ਤੂੰ ਰਹਿੰਦਾ ਕਾਹਤੋਂ ਕਰਦਾ ਮੇਰਾ-ਮੇਰਾ ਵੇ..
ਸਮਝ ਨਾ ਪਾਇਆ ਉਨ੍ਹਾਂ ਲਫ਼ਜ਼ਾਂ ਨੂੰ ਜਦੋਂ | ਤੋਲਿਆਂ ਬਾਬੇ ਨਾਨਕ ਨੇ ਕਹਿ ਕੇ ਤੇਰਾ-ਤੇਰਾ ਵੇ


ਮੈਨੂੰ ਮੇਰੀ ਲੋੜੀਂਦੀ ਕੁਝ ਵੀ ਨਹੀਂ ਮਿਲਿਆ,
ਫਿਰ ਵੀ ਮੈਨੂੰ ਉਹ ਸਭ ਮਿਲ ਗਿਆ ਜੋ ਮੈਂ ਲੋੜੀਂਦਾ ਸੀ.


ਕਿਤੇ ਮੁੱਲ ਨਾ ਪੈਂਦੇ ਪਾਟੀਆ ਕੱਪੜੇ ਦੀਆਂ ਲੀਰਾਂ ਦੇ,,,
ਇੱਥੇ ਖੁਦ ਹੀ ਭਿੜਨਾ ਪੈਂਦਾ, ਮੁਸੀਬਤ ਬਣ ਕੇ ਖੜੀਆਂ ਨਾਲ ਤਕਦੀਰਾਂ ਦੇ !!!


ਜਿਹੜੇ ਮੁਸੀਬਤ ‘ਚ ਨਾਲ ਖੜ ਜਾਂਦੇ ਨੇ, ਰੱਬ ਦੀ ਕਿਰਪਾ ਨਾਲ ਮੈਨੂੰ ਉਹਨਾਂ ਦੀ ਕੋਈ ਥੋੜ ਨੀ
ਤੇ ਜਿਹੜੇ #ਟਾਈਮ ਤੇ ਜਵਾਬ ਦੇ ਦਿੰਦੇ ਨੇ, #Mashook ਮੈਨੂੰ ਉਹਨਾਂ ਦੀ ਕੋਈ ਲੋੜ ਨੀ


ਘੰਟਾ ਘੰਟਾ ਭਾਵੇਂ ਬੰਨਣੇ ਨੂ ਲੱਗ ਜੇ, ਨੀ ਯਾਰ ਤਾਂ ਸ਼ੌਕੀਨ ਪੱਗ ਦੇ,
ਪਹਿਚਾਨ ਕੌਂਮਦੀ ਕਰਾਵੇ,ਰੋਬ ਐਸਾ ਜੋ ਡਰਾਵੇ, ਜਿੱਦਾਂ ਰੱਖਦਾ ਸੀ ਤੜੀ ਜਿਉਣਾ ਮੌੜ ਵੱਖਰੀ,
ਲੱਖ ਤਰਾਂ ਦੀਆਂ ਮਹਿੰਗੀਆ ਟੋਪੀਆ ਖਰੀਦ ਲੈ,{ਪੱਗ ਨਾਲ ਹੁੰਦੀ ਯਾਰੋ ਟੌਰ ਵੱਖਰੀ},


Punjabi-status-ashiq

ਮਾੜਾ ਰਵੱਈਆ ਇਕ ਪੱਕੇ ਟਾਇਰ ਵਰਗਾ ਹੁੰਦਾ ਹੈ, ਅਤੇ ਤੁਸੀਂ ਉਸ ਜਗ੍ਹਾ
‘ਤੇ ਨਹੀਂ ਜਾ ਸਕਦੇ ਜਦੋਂ ਤਕ ਤੁਸੀਂ ਇਸ ਨੂੰ ਬਦਲ ਨਹੀਂ ਲੈਂਦੇ

ਪੱਗ ਫੁੱਲ ਵੈਲ ਉੱਤੋਂ,, ‘ਖੜਕੁ’ ਸਟਾਈਲ ਹੈ,,
SwAg JaTT ਦਾ,,

1
2
Previous articleTop 21 Most Beautiful Punjabi Models
Next articlePunjabi Status in English For Whatsapp Facebook and Instagram
Trend Punjabi is your Punjabi Media entertainment, music & Upcoming Punjabi movies website

LEAVE A REPLY

Please enter your comment!
Please enter your name here