Friday, December 13, 2024

15 Most Popular Punjabi Boliyan for Wedding Season

- Advertisement -

Whenever a wedding season comes in the Punjabi family, everyone gets excited about enjoyment fun and the best part is that a Jago event is there Punjabi Boliyan is must require for Jago Event. The Punjab people are known for their strong resolve and the culture of Punjab is a multicolored heritage of ancient civilizations.

Folk Boliyan and festivals in Punjab form a lively basis for enlightened social vigor.  The weddings in Punjab are the center of rituals performed as a real demonstration of culture and are accompanied by a variety of pre-wedding traditions and practices such as Mayan, Dholki, Ubtan, etc.

They let their wives sing the Punjabi Boliyan lyrics for a wedding to express their emotions and feelings. The women of Giddha sing it in the Malwa region of lower Punjab and the men sing it too. The titles of the Punjabi Boliyan songs in films are packed with real Bhangra beats and typical lyrics, which is perfect to make them an integral part of the Punjabi wedding playlist.

Punjabi Boliyan Lyrics For Wedding

1. “ਤੂੰ ਨਚ ਤੂੰ ਨਚ ਮੁੰਡੇ ਦੀ ਮਾਂ ਲਾਗੀਆ ਦੇ ਲਾਗ ਦਵਾ ਦੇ
ਜੇ ਤੇਰੇ ਕੋਲ ਪੈਸਾ ਹੈ ਨੀ ਸੁਥਭ ਦੀ ਵੇਲ ਕਰਾ ਦੇ
ਤੂੰ ਨਚ ਤੂੰ ਨਚ ਮੁੰਡੇ ਦੀ ਮਾਂ ਲਾਗੀਆ ਦੇ ਲਾਗ ਦਵਾ ਦੇ”

2. ਵੇਖ ਮੇਰਾ ਗਿੱਧਾ ਲੋਕੀ ਹੇਏ ਮਗਰੂਰ
ਵੇ,
ਜਟਾਂ ਦੀਆਂ ਢਾਣੀਆਂ ਨੂੰ ਆ ਗਿਆ
ਸਰੂਰ ਵੇ,

ਜਦੋਂ ਨੈਣਾਂ ਵਿੱਚੋਂ ਥੋੜ੍ਹੀ ਜੀ ਪਿਲਾਈ
ਰਾਤ ਨੂੰ,

ਵੇ ਅੱਗ ਪਾਣੀਆਂ ਚ ਹਾਣੀਆਂ ਮੈਂ
ਲਾਈ ਰਾਤ ਨੂੰ –ਰਮਨ ਕਲੇਰ

3.ਰਾਹ ਜਗਰਾਵਾਂ ਦੇ,
ਮੁੰਡਾ ਪੜ੍ਹਨ ਸਕੂਲੇ ਜਾਵੇ,
ਰਾਹ ਵਿਚ ਕੁੜੀ ਦਿਸਗੀ,
ਮੁੰਡਾ ਵੇਖ ਕੇ ਨੀਵੀਆਂ ਪਾਵੇ,
ਜਦ ਕੁੜੀ ਦੂਰ ਲੰਘ ਗਈ,
ਮੁੰਡਾ ਦੱਬ ਕੇ ਚੰਗਿਆੜਾਂ ਮਾਰੇ,
ਫੇਲ ਕਰਾ ਤਾ ਨੀ…
ਤੈ ਲੰਮੀਏ ਮੁਟਿਆਰੇ…
ਫੇਲ ਕਰਾ ਤਾ ਨੀ…
ਤੈ ਲੰਮੀਏ ਮੁਟਿਆਰੇ…

4. ਹੋ ਸੁਣ ਨੀਂ ਕੁੜੀਏ ਨੱਚਣ ਵਾਲੀਏ
ਨੀਂ ਭੈਣ ਤੇਰੀ ਨਾਲ ਵਿਆਹ ਕਰਵਾ ਕੇ

5. ਜੇਠ ਨਿਮਾਣਾ ਮਰ ਜਾਣਾ ਮੈਨੂੰ
ਗਾਲ ਬਿਨਾ ਨਾ ਥੋਲੇ ਮਾਰ
ਦਿੰਦਾ ਉਹ ਜਾਨੋਂ ਮੈਨ ਜੇ ਨਾ
ਲੁਕਦੀ ਸਦੂਕਾ ਉਹਲੇ ਵੀਰ
ਹੋਉਗਾ ਤੇਰਾ ਵੇ ਉਹ ਕੀ ਲਗਦਾ

6. ਸੁਣ ਨੀ ਮਾਮੀ ਵਿਆਹ ਤੇ ਆਈ
ਟਿੱਕਾ ਸਜਾ ਕੇ ਆਈ
ਨਾ ਕੋਈ ਸੂਟ ਲਿਆਈ
ਨੀ ਜਾ ਕੇ ਆਖੇਗੀ ਛੱਕਾਂ ਪੂਰ ਕੇ
ਆਈ
ਨੀ ਜਾ ਕੇ ਆਖੇਗੀ ਛੱਕਾਂ ਪੂਰ ਕੇ
ਆਈ

7. ਵੀਰ ਮੇਰੇ ਦੇ ਵਿਆਹ ਦੀਆਂ ਧੁੰਮਾਂ
ਚੁਫੇਰੇ , ਵਰਿਆਂ ਪਿੱਛੋਂ ਅੱਜ ਘਰ
ਚਣ , ਭੈਣਾ ਨੱਚਣ , ਭਾਈਆਂ ਨੂੰ

8. ਵੇਖ ਮੇਰਾ ਗਿੱਧਾ ਲੋਕੀ ਹੋਏ ਮਗਰੂਰ
ਵੇ,
ਜਟਾਂ ਦੀਆਂ ਢਾਣੀਆਂ ਨੂੰ ਆ ਗਿਆ
ਸਰੂਰ ਵੇ,
ਜਦੋਂ ਨੈਣਾਂ ਵਿੱਚੋਂ ਥੋੜ੍ਹੀ ਜੀ ਪਿਲਾਈ
ਰਾਤ ਨੂੰ,
ਵੇ ਅੱਗ ਪਾਣੀਆਂ ਚ ਹਾਣੀਆਂ ਮੈਂ
ਲਾਈ ਰਾਤ ਨੂੰ

9. ਲੰਬੜ ਆਪਣੀ ਜੋਰੂ ਵੇਚੇ, ਟਕੇ ਟਕੇ
ਸਿਰ ਲਾਈ,
ਪਾਸੇ ਹਟ ਜਾਓ..ਪਾਸੇ ਹਟ ਜਾਓ
ਦਾਦਕੀਓ
ਜਾਗੇ ਨਾਨਕਿਆਂ ਦੀ ਆਈ
ਖਬਰਦਾਰ ਰਹਿਣਾ ਜੀ.. ਜਾਗੋ ਰੌਲਾ
ਪਾਉਦੀ ਆਈ..

10. ਕੱਦ ਸਰੂ ਦੇ ਬੂਟੇ ਵਰਗਾ ਤੁਰਦਾ
ਨੀਵੀਂ ਪਾ ਕੇ.. ਨੀ ਬੜਾ ਮੋੜਿਆ
ਸਮਝਾ ਕੇ.ਸਹੀਓ ਨੀ ਮੈਨੂੰ ਰੱਖਣਾ

11. ਪੇਟੀ ਲੈਣੀ ਲੱਕੜ ਦੀ ਅਲਮਾਰੀ ਲੈਣੀ
ਟੀਨ ਦੀ ….
ਵਰ ਪੜਿਆਂ ਲਿਖਿਆਂ ਲੱਭੀ ਬਾਬਲਾਂ_

12. ਮੋਗੇ ਦੇ ਵਿੱਚ ਖੁੱਲਿਆ ਕਾਲਜ,
ਵਿੱਚ ਪੜੇ ਕੰਤ ਹਮਾਰਾ
ਕੰਤ ਮੇਰੇ ਨੂੰ ਪੜ੍ਹਾਂ ਨਾਂ ਆਵੇ…
ਮੈਂ ਮਰਿਆ ਲਲਕਾਰਾ
ਟਿਊਸ਼ਨ ਰੱਖ ਲੈ ਵੇ,ਪਤਲੀ ਨਾਰ ਦਿਆ ਯਾਰਾ

13. ਜੋ ਮਾਮੇ ਤੋਨੂੰ ਨਚਣ
ਨਿ ਆਉਦਾ ਇਥੇ ਕਾਸਟੋ ਆਈ , ਨਿ
ਭਰਿਆ ਪਤੀਲਾ ਪੀ ਗਈ ਦਾਲ ਦਾ ਰੋਟੀ
ਦੀ ਥਯੀ ਮੁਕਾਈ ‘ ਨਿ ਜਾ ਕੇ ਆਖੇ ਗੀ
ਜੀ ਸ਼ਕਾ ਪੂਰੁਆਈ-2

14. ਮੋਗੇ ਦੇ ਵਿੱਚ ਖੁੱਲਿਆ ਕਾਲਜ,
ਵਿੱਚ ਪੜੇ ਕੰਤ ਹਮਾਰਾ
ਕੰਤ ਮੇਰੇ ਨੂੰ ਪੜ੍ਹਾਂ ਨਾਂ ਆਵੇ…
ਮੈਂ ਮਰਿਆ ਲਲਕਾਰਾ
ਟਿਊਸ਼ਨ ਰੱਖ ਲੈ ਵੇ,ਪਤਲੀ ਨਾਰ ਦਿਆ ਯਾਰਾ

15. ਤੂੰ ਨਚ ਤੂੰ ਨਚ ਮੁੰਡੇ ਦੀ ਮਾਂ ਲਾਗੀਆ ਦੇ ਲਾਗ ਦਵਾ ਦੇ
ਜੇ ਤੇਰੇ ਕੈਲ ਪੈਸਾ ਹੈ ਨੀ ਸੁਬਵ ਦੀ ਵੇਲ ਕਰਾ ਦੇ
ਤੂੰ ਨਚ ਤੂੰ ਨਚ ਮੁੰਡੇ ਦੀ ਮਾਂ ਲਾਗੀਆ ਦੇ ਲਾਗ ਦਵਾ ਦੇ

- Advertisement -
Divyanshu
Divyanshu
Trend Punjabi is your Punjabi Media entertainment, music & Upcoming Punjabi movies website

LEAVE A REPLY

Please enter your comment!
Please enter your name here

More like this

Funny Punjabi Boliyan Images For Marriage

Whenever we go to Punjabi marriage there are some moments when we need to...